Covid:Helpline numbers for Patiala

January 5, 2022 - PatialaPolitics

Covid:Helpline numbers for Patiala

 

ਹੈਲਪਲਾਈਨ ਨੰਬਰ 0175-5127793 ਅਤੇ 0175-5128793 ਜਾਰੀ ਕੀਤੇ ਹਨ ਜਦ ਕਿ ਕੋਵਿਡ ਨਾਲ ਸਬੰਧਤ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਲਈ ਮੋਬਾਇਲ ਨੰਬਰ 88377-34514 ਜਾਂ 62801-03430 ਤੇਂ ਕਾਲ ਕੀਤੀ ਜਾ ਸਕਦੀ ਹੈ ਜੋ ਕਿ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚਾਲੂ ਹਾਲਤ ਵਿੱਚ ਜਾਰੀ ਰਹਿਣਗੇ।