Power cut in Patiala 15 March

March 14, 2022 - PatialaPolitics

 

Power cut in Patiala 15 March

ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 14-03-2022

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਰਬਨ ਅਸਟੇਟ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਵਿਦਿਆ ਨਗਰ, ਚੌਰਾ, ਰਿਸ਼ੀ ਕਲੋਨੀ, ਹੀਰਾ ਬਾਗ ਅਤੇ ਅਰਬਨ ਅਸਟੇਟ ਫੇਜ਼-4 ਦੀ ਬਿਜਲੀ ਸਪਲਾਈ ਮਿਤੀ 15.03.2022 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਇੰਜ ਪ੍ਰੀਤੀ ਕਿਰਨ, ਸਬ ਡਵੀਜਨ ਅਫ਼ਸਰ, ਅਰਬਨ ਅਸਟੇਟ ਪਟਿਆਲਾ।

ਫੋਨ 9646158285