Punjabi University Student Pooja won medal in Para World Championship
March 16, 2022 - PatialaPolitics
Punjabi University Student Pooja won medal in Para World Championship
#punjabiuniversitypatiala ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੀ ਤੀਰਅੰਦਾਜ਼ ਲੜਕੀ ਪੂਜਾ ਨੇ ਪੈਰਾ ਵਰਲਡ ਚੈਂਪੀਅਨਸਿ਼ਪ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਇਸ ਮੈਡਲ ਦੀ ਪ੍ਰਾਪਤੀ ਨਾਲ ਉਸ ਨੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਇਤਿਹਾਸ ਵੀ ਸਿਰਜਿਆ ਹੈ।
#archery #paraworldchampionship #sports