Patiala Politics

Latest Patiala News

Patiala MC demolishes Mandir site then rebuilt it in evening

March 16, 2022 - PatialaPolitics

Patiala MC demolishes Mandir site then rebuilt it in evening

ਅੱਜ ਸਵੇਰੇ 6 ਵਜੇ ਨਗਰ ਨਿਗਮ ਪਟਿਆਲਾ ਵੱਲੋਂ ਗ਼ੈਰਕਾਨੂੰਨੀ ਇਮਾਰਤਾਂ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਮਾਤਾ ਕੁਸ਼ੱਲਿਆ ਹਸਪਤਾਲ ਦੇ ਬਾਹਰ ਬਣੇ ਇੱਕ ਪੁਰਾਣੇ ਮੰਦਰ ਨੂੰ ਵੀ ਤੋੜ ਦਿੱਤਾ ਗਿਆ ਜਿਸ ਕਾਰਨ  ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਤੇ ਉਨ੍ਹਾਂ ਦੁਆਰਾ ਧਰਨਾ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਕਾਰਪੋਰੇਸ਼ਨ ਨੇ ਇਸ ਮੰਦਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ

Patiala MC demolishes Mandir site then rebuilt it in evening
 
Video 🔴👇