Patiala Police take on Holi hooligans,drunk drivers
March 18, 2022 - PatialaPolitics
Patiala Police take on Holi hooligans,drunk drivers
ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ,ਪਟਿਆਲਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਅੱਜ ਸ਼ਹਿਰ ‘ਚ ਨੌਜਵਾਨਾਂ ਵੱਲੋਂ ਹੋਲੀ ਮਨਾਉਂਦੇ ਹੋਏ ਹੁੱਲੜਬਾਜ਼ੀ ਕੀਤੀ ਗਈ, ਇੰਨਾ ਹੀ ਨਹੀਂ ਸ਼ਰਾਬ ਪੀ ਕੇ ਵਾਹਨਾਂ ‘ਤੇ ਗਲੀ-ਮੁਹੱਲਿਆਂ ‘ਚ ਚੱਕਰ ਕੱਟੇ ਜਾ ਰਹੇ ਸੀ, ਜਿਨ੍ਹਾਂ ‘ਤੇ ਲਗਾਮ ਕੱਸਦੇ ਹੋਏ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਦੱਸ ਦੇਈਏ ਕਿ ਅੱਜ ਸ਼ਹਿਰ ‘ਚ ਪੁਲਿਸ ਵੱਲੋਂ ਹੋਲੀ ਦੇ ਤਿਉਹਾਰ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ, ਹੁੱਲੜਬਾਜੀ ਕਰਨ ਵਾਲੇ ਚਾਲਕਾਂ ਅਤੇ ਟ੍ਰਿਪਲ ਰਾੲਡਿੰਗ ਕਰਨ ਵਾਲੇ ਚਾਲਕਾਂ ਨੂੰ ਰੋਕ ਕੇ ਚੈਂਕਿੰਗ ਕਰਕੇ ਮੌਕੇ ‘ਤੇ ਚਲਾਨ ਕੱਟੇ
Video ??