Next hearing of Bikram Majithia in Supreme court on 11 April
April 4, 2022 - PatialaPolitics
Next hearing of Bikram Majithia in Supreme court on 11 April
ਡਰੱਗ ਮਾਮਲਿਆਂ ਵਿੱਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਤੇ ਸੁਣਵਾਈ ਟਲ ਗਈ ਹੈ। ਹੁਣ ਸੁਣਵਾਈ ਦੀ ਅਗਲੀ ਮਿਤੀ 11 ਅਪ੍ਰੈਲ ਰੱਖੀ ਗਈ ਹੈ।