FIR against 4 in Dharminder Bhinda Murder case
April 7, 2022 - PatialaPolitics
FIR against 4 in Dharminder Bhinda Murder case
ਜੁਗਨਦੀਪ ਦਾ ਤਕਰੀਬਨ 3-4 ਮਹੀਨੇ ਪਹਿਲਾ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੀ SOPU ਪਾਰਟੀ ਦੇ ਪ੍ਰਧਾਨ ਹਰਵੀਰ ਸਿੰਘ ਨਾਲ ਝਗੜਾ ਹੋਇਆ ਸੀ
5/6-04-2022 ਦੀ ਰਾਤ ਨੂੰ 10 ਵਜੇ ਜੁਗਨਦੀਪ ਯੂਨੀਵਰਸਿਟੀ ਦੇ ਸਾਹਮਣੇ ਬਟਰ ਸਟੱਪ ਪੀਜਾ ਹੱਟ ਵਾਲੀਆ ਇੰਨਕਲੇਵ ਦੇ ਨੇੜੇ ਖੜਾ ਸੀ, ਹਰਵੀਰ ਸਿੰਘ ਅਤੇ ਤੇਜਿੰਦਰ ਸਿੰਘ ਨਾਮ ਦੇ ਮੁੰਡੇ ਉਥੇ ਆ ਕੇ ਉਸਨੂੰ ਧਮਕੀਆਂ ਦੇਣ ਲੱਗੇ, ਥੋੜੀ ਦੇਰ ਬਾਅਦ ਉਥੋਂ ਚਲੇ ਗਏ । 10 ਮਿੰਟਾ ਬਾਅਦ ਬਹੁਤ ਸਾਰੇ ਮੁੰਡੇ ਇਕੱਠੇ ਹੋ ਕੇ ਹਥਿਆਰਾਂ ਸਮੇਤ ਜੁਗਨਦੀਪ ਕੋਲ ਆ ਗਏ ਅਤੇ ਝਗੜਾ ਕਰਨ ਲੱਗੇ
ਬਟਰ ਸਟਾਪ ਦੇ ਮਾਲਕ ਨੇ ਧਰਮਿੰਦਰ ਸਿੰਘ ਭਿੰਦਾ ਜੋਂ ਕਿ ਪਿੰਡ ਦੌਣ ਕਲਾਂ ਦਾ ਰਹਿਣ ਵਾਲਾ ਹੈ ਉਸਨੂੰ ਫੋਨ ਕਰ ਕੇ ਬੁਲਾ ਲਿਆ, ਜਿਸਨੇ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰੀਬ 10.45 ਪਰ ਇੱਕ ਮੁੰਡੇ ਨੇ ਪਿਸਤੌਲ ਨਾਲ ਫਾਇਰ ਕੀਤੇ ਤੇ ਇੱਕ ਫਾਇਰ ਧਰਮਿੰਦਰ ਸਿੰਘ ਦੀ ਪਿੱਠ ਤੇ ਲੱਗਾ ਜਿਸਨੂੰ ਇਲਾਜ ਲਈ ਵਰਧਮਾਨ ਹਸਪਤਾਲ ਫੇਸ-2 ਅਰਬਨ ਅਸਟੇਟ ਲਈ ਗਏ , ਜਿਥੇ ਉਸਦੀ ਮੌਤ ਹੋ ਗਈ
ਪੁਲੀਸ ਨੇ ਹਰਵੀਰ ਸਿੰਘ, ਤੇਜਿੰਦਰ ਸਿੰਘ, ਬੋਨੀ ਤੇ ਹਰਮਨ ਖਿਲਾਫ ਧਾਰਾ 302,34 IPC 23,27/54/59 Arms Act ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Video ??