One killed in accident on Patiala-Sirhind road
April 8, 2022 - PatialaPolitics
One killed in accident on Patiala-Sirhind road
ਚੋਰਵਾਲਾ ਪਿੰਡ ਸਰਹਿੰਦ ਰੋਡ ਪਟਿਆਲਾ ਵਿਖੇ ਤੇਜ਼ ਰਫ਼ਤਾਰ ਬੱਸ ਨੇ ਇਕ ਮੋਟਰਸਾਈਕਲ ਨੂੰ ਟਾਇਰਾ ਥਲੇ ਕੁਚਲ ਦਿੱਤਾ ਜਿਸਦੇ ਨਾਲ ਇਕ ਬੰਦੇ ਦੀ ਮੌਕੇ ਤੇ ਮੌਤ ਹੋਗਈ ਤੇ ਉਸਦੀ ਘਰਵਾਲੀ ਹਸਪਤਾਲ ਵਿਚ ਸੀਰੀਅਸ ਹੈ