Ex MC Patiala Nirmala Devi Passes away

April 9, 2022 - PatialaPolitics

Ex MC Patiala Nirmala Devi Passes away

ਸ਼੍ਰੀਮਤੀ ਨਿਰਮਲਾ ਦੇਵੀ ਜੀ (ਸਾਬਕਾ ਐਮ. ਸੀ) ਜੋ ਕਿ ਮੇਰੀ ਮਾਂ ਸਮਾਨ ਸਨ, ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਸ਼੍ਰੀਮਤੀ ਨਿਰਮਲਾ ਦੇਵੀ ਜੀ ਦਾ ਦੇਹਾਂਤ ਇੱਕ ਨਾ ਪੂਰਾ ਹੌਣ ਵਾਲਾ ਘਾਟਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਆਪਣਾ ਸਾਥ ਦੇਣ ਦਾ ਵਾਅਦਾ ਕਰਦਾ ਹਾਂ ਤੇ ਜਿਨਾ ਦਾ ਅੰਤਿਮ ਸੰਸਕਾਰ ਅੱਜ 4 ਵਜੇ ਵੀਰ ਜੀ ਦੀ ਮੜੀਆ ਰਾਜਪੁਰਾ ਰੋਡ ਵਿਖੇ ਹੈ wrote MLA Ajitpal Kohli on Facebook

Ex MC Patiala Nirmala Devi Passes away
Ex MC Patiala Nirmala Devi Passes away