Fake Punjab Police officer arrested in Patiala

April 12, 2022 - PatialaPolitics

Fake Punjab Police officer arrested in Patiala

ਰਸ਼ਪਿੰਦਰਜੀਤ ਸਿੰਘ ਨਾਮ ਦਾ ਬੰਦਾ ਜੋਂ ਕਿ ਪੰਜਾਬ ਪੁਲੀਸ ਦੀ ਟੀ-ਸ਼ਰਟ ਪਾ ਕੇ ਲੋਕਾ ਨੂੰ ਗੁੰਮਰਾਹ ਕਰਦਾ ਸੀ ਰਸ਼ਪਿੰਦਰਜੀਤ ਪੰਜਾਬ ਪੁਲਿਸ ਦੇ ਲੋਗੇ ਵਾਲੀ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਖਾਕੀ ਰੰਗ ਦੀ ਪੈਂਟ ਪਾਂ ਆ ਰਿਆ ਸੀ ਜੋ ਪੁਲਿਸ ਨੂੰ ਦੇਖ ਕੇ ਭਜਣ ਲੱਗਾ ਤਾਂ ਉਸਨੂੰ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਿਤੀ ਤਾਂ ਪੈਂਟ ਵਿੱਚੋਂ 01 ਪਰਸ ਬ੍ਰਾਮਦ ਹੋਇਆ, ਜੋ ਪਰਸ ਵਿੱਚੋਂ 01

 

ਪੁਲਿਸ ਆਈ.ਡੀ ਕਾਰਡ ਨੰ. 22680ASI Rashpinderjit Singh Constable 2268/S/ Nagar ਲਿਖਿਆ ਹੋਇਆ ਮਿਲਿਆ, ਜਿਸ ਤੇ ਪੰਜਾਬ ਪੁਲਿਸ ਦੀ ਵਰਦੀ ਵਾਲੀ ਫੋਟੋ ਲੱਗੀ ਹੋਈ ਸੀ ਅਤੇ ਉਸ ਤੇ Sr. Supdt. of Police SAS Nagar ਦੀ ਮੋਹਰ ਵੀ ਬਣੀ ਹੋਈ ਸੀ। ਪਟਿਆਲਾ ਪੁਲੀਸ ਨੇ ਰਸ਼ਪਿੰਦਰਜੀਤ ਤੇ ਧਾਰਾ 170,171,419,420, 468,471,473 IPC ਲਗਾ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ