Patiala to get Relief from heat wave for next few days
April 12, 2022 - PatialaPolitics
Patiala to get Relief from heat wave for next few days
13-14 ਅਪ੍ਰੈਲ ਕਮਜੋਰ ਪੱਛਮੀ ਸਿਸਟਮ ਦੇ ਪ੍ਰਭਾਵ ਨਾਲ ਦੁਪਿਹਰ ਬਾਅਦ ਜਾਂ ਸ਼ਾਮ ਨੂੰ ਪੰਜਾਬ ਦੇ 20-25% ਫੀਸਦ ਖੇਤਰਾਂ ਚ’ ਛੋਟੇ-ਛੋਟੇ ਗਰਜ-ਚਮਕ ਵਾਲੇ ਬੱਦਲ ਬਨਣ ਨਾਲ ਹਲਕੇ ਛਰਾਟੇ ਪੈ ਸਕਦੇ ਹਨ, ਥੋੜੇ ਬਹੁਤ ਖੇਤਰਾਂ ਚ ਸੀਜਣ ਦੀ ਪਹਿਲੀ ਧੂੜ-ਹਨੇਰੀ ਵੀ ਝੁੱਲ ਸਕਦੀ ਹੈ। ਹਲਾਂਕਿ ਕਾਰਵਾਈ ਦੀ ਉਮੀਦ ਸਿਰਫ ਕਿਤੇ-ਕਿਤੇ ਹੀ ਰਹੇਗੀ। ਭਾਵੇਂ ਵੱਡੇ ਪੱਧਰ ਤੇ ਮੀਂਹ ਦੀ ਆਸ ਨਹੀਂ ਹੈ, ਪਰ ਇਸ ਨਾਲ ਲਗਾਤਾਰ ਵੱਧ ਰਹੇ ਪਾਰੇ ਨੂੰ ਠੱਲ੍ਹ ਜਰੂਰ ਪਵੇਗੀ।