Patiala:Relief from heatwaves for next few days
April 18, 2022 - PatialaPolitics
Patiala:Relief from heatwaves for next few days
19 ਤੋਂ 22 ਅਪ੍ਰੈਲ ਵਿਚਕਾਰ ਪਹਾੜੀ ਖੇਤਰਾਂ ਤੋਂ ਗੁਜਰਦੇ ਕਮਜੋਰ WD ਨਾਲ ਹਲਕੀਆਂ ਨਮ ਹਵਾਵਾਂ ਪੰਜਾਬ ਦਾ ਰੁੱਖ ਕਰਨਗੀਆਂ, ਜਿਸਦੇ ਚੱਲਦਿਆਂ ਪੰਜਾਬ ਦੇ ਥੋੜੇ-ਬਹੁਤ ਖੇਤਰਾਂ ਚ ਅਗਲੇ 3-4 ਦਿਨਾਂ ਚ 1-2 ਵਾਰ, ਵਧੇ ਹੋਏ ਪਾਰੇ ਦਰਮਿਆਨ ਤੇਜ ਗਰਜ-ਚਮਕ ਵਾਲੇ ਬੱਦਲ (Heat cell) ਬਨਣ ਨਾਲ ਹਲਕੇ/ਤੇਜ ਛਰਾਟੇ ਪੈ ਸਕਦੇ ਹਨ ਅਤੇ ਇਹ ਬੱਦਲ ਹਲਕੀ ਕਾਰਵਾਈ ਨਾਲ ਧੂੜ ਹਨੇਰੀ ਵੀ ਛੱਡਣਗੇ, ਇਹ ਕਾਰਵਾਈ ਦੁਪਿਹਰ ਬਾਅਦ ਜਾਂ ਸ਼ਾਮ ਨੂੰ ਹੀ ਹੋਵੇਗੀ, ਦੁਪਿਹਰ ਬਾਅਦ ਟੁੱਟਵੇਂ ਗੋਭੀ ਦੇ ਫੁੱਲ ਵਰਗੇ ਬੱਦਲ ਅਸਮਾਨੀ ਵੇਖਣ ਨੂੰ ਮਿਲ ਸਕਦੇ ਹਨ। ਹਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਫਿਲਹਾਲ ਨਾ ਦੇ ਬਾਰਾਬਰ ਹੈ।
Random Posts
Income Tax date 2020 extended
Patiala boy Narinderpal got 836 rank in UPSC
Change in Voter list of ward number 48 and 52 Patiala
Harish Sharma passes away
Amarinder Singh flags off new PRTC buses
Patiala Covid report 3 September and vaccination schedule of 4 september
Navratri 2022: Patiala Road to remain close
Beant Singh case: Imprisonment till death to Jagtar Singh Tara
SGPC rejects Bhagwant Maan’s infra offer for Gurbani telecast