One killed as speeding bus hits bike near Patiala Bus stand

April 19, 2022 - PatialaPolitics

One killed as speeding bus hits bike near Patiala Bus stand

ਬੀਤੀ ਦਿਨੀ ਪਟਿਆਲਾ ਬੱਸ ਸਟੈਂਡ ਨਜ਼ਦੀਕ ਇਕ ਬੱਸ ਵੱਲੋਂ ਇਕ ਬਾਇਕ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ ‘ਚ ਮੋਟਰ ਸਾਈਕਲ ਸਵਾਰ ਇਕ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।

 

ਬਲਜਿੰਦਰ ਨਾਮ ਦਾ ਨੌਜਵਾਨ ਜੋਂ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਬੱਤੀਆਂ ਵਾਲਾ ਚੌਂਕ ਬੱਸ ਸਟੈਂਡ ਕੋਲ ਖੜਾ ਸੀ ਇਕ ਬੱਸ ਡਰਾਈਵਰ ਨੇ ਬੱਸ ਉਸਦੇ ਵਿਚ ਮਾਰੀ ਜਿਸ ਨਾਲ ਬਲਜਿੰਦਰ ਦੀ ਮੌਤ ਹੋਗਈ ਤੇ ਉਸਦੇ ਦੋਸਤ ਦੇ ਬਹੁਤ ਸਟਾ ਲਗੀਆਂ ਪਟਿਆਲਾ ਪੁਲਸ ਨੇ ਡਰਾਈਵਰ ਤੇ ਧਾਰਾ 279, 30 -A,427 IPC ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।