Patiala Boy marries 15 yr old Minor girl by editing aadhaar details

April 19, 2022 - PatialaPolitics

Patiala Boy marries 15 yr old Minor girl by editing aadhaar details

ਪਟਿਆਲਾ ਚ ਇਕ ਮਾਮਲਾ ਸਾਹਮਣੇ ਆਇਆ ਹੈ,ਸਨੀ ਨਾਮ ਦਾ ਸ਼ਖ਼ਸ ਨੇ 15 ਸਾਲ ਦੀ ਕੁੜੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ।

ਸਨੀ ਨੇ ਕੁੜੀ ਦੇ ਅਧਾਰ ਕਾਰਡ ਵਿੱਚ ਉਸਦੀ ਜਨਮ ਮਿਤੀ ਬਦਲਵਾ ਦਿੱਤੀ ਅਤੇ ਹਾਈਕੋਰਟ ਵਿੱਚ ਗਲਤ ਅਧਾਰ ਕਾਰਡ ਪੇਸ਼ ਕਰਕੇ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਕੁੜੀ ਹਲੇ ਸਿਰਫ 15 ਸਾਲ ਦੀ ਹੈ ਉਸਨੇ ਕੁੜੀ ਨੂੰ ਬਾਲਗ ਦਿਖਾ ਕੇ ਉਸ ਨਾਲ ਵਿਆਹ ਕਰਵਾ ਲਿਆ ਪਟਿਆਲਾ ਪੁਲਿਸ ਨੇ ਸਨੀ ਖਿਲਾਫ ਧਾਰਾ 193, 467, 468, 363, 366IPC ਕੇਸ ਦਰਜ਼ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।