Dr Raju Dhir appointed as Civil Surgeon Patiala
April 24, 2022 - PatialaPolitics
Dr Raju Dhir appointed as Civil Surgeon Patiala
ਡਾ. ਰਾਜੂ ਧੀਰ ਪਟਿਆਲਾ ਦੇ ਨਵੇਂ ਸਿਵਲ ਸਰਜਨ ਨਿਯੁਕਤ
ਡਾ. ਪ੍ਰਿੰਸ ਸੋਢੀ ਦੇ ਰਿਟਾਇਰ ਹੋਣ ਪਿਛੋਂ ਇਹ ਅਹੁਦਾ ਖਾਲੀ ਸੀ ਜਿਸ ਕਰਕੇ ਹੁਣ ਡਾ. ਰਾਜੂ ਧੀਰ ਨੂੰ ਨਵੇਂ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ।