Generator exploded in Patiala,no casualties reported
April 26, 2022 - PatialaPolitics
Generator exploded in Patiala,no casualties reported
ਪਟਿਆਲਾ ਦੇ ਦਰਸ਼ਨੀ ਗੇਟ ਨੇੜੇ ਬਿਜਲੀ ਦਫ਼ਤਰ ਦੇ ਸਾਹਮਣੇ ਗਲੀ ਵਿੱਚ ਛੱਤ ‘ਤੇ ਰੱਖੇ ਜਨਰੇਟਰ ਵਿੱਚ ਹੋਇਆ ਧਮਾਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਦਹਿਸ਼ਤ ਫੈਲ ਗਈ