Punjab Weather:Relief from heat Waves
May 1, 2022 - PatialaPolitics
Punjab Weather:Relief from heat Waves
3 ਮਈ ਤੱਕ ਕਿਤੇ-ਕਿਤੇ ਖਾਸਕਰ ਹਿਮਾਚਲ ਨਾਲ ਲੱਗਦੇ ਖੇਤਰਾਂ ਚ ਟੁੱਟਵੀਂ ਬੱਦਲਵਾਈ ਨਾਲ ਹਲਕੀ ਕਾਰਵਾਈ ਤੇ ਧੂੜ ਹਨੇਰੀ ਚੱਲ ਸਕਦੀ ਹੈ, ਜਦਕਿ 3-4 ਮਈ ਨੂੰ ਤਕੜੇ ਗਰਜ-ਚਮਕ ਆਲੇ ਬੱਦਲ ਬਨਣ ਕਾਰਨ ਪੰਜਾਬ ਦੇ ਬਹੁਤੇ ਭਾਗਾਂ ਚ’ ਧੂੜ-ਤੂਫ਼ਾਨ ਨਾਲ ਕਾਰਵਾਈ ਦੀ ਉਮੀਦ ਰਹੇਗੀ।