Get ready for cold days Patiala
May 2, 2022 - PatialaPolitics
Get ready for cold days Patiala
ਕੱਲ ਦੁਪਿਹਰ ਬਾਅਦ ਤੋਂ ਪੰਜਾਬ ਚ ਕਿਤੇ-ਕਿਤੇ ਹਲਕੀ ਕਾਰਵਾਈ ਅਤੇ ਪਰਸੋਂ 4 ਮਈ ਨੂੰ ਬਹੁਤੇ ਭਾਗਾਂ ਚ ਧੂੜ-ਹਨੇਰੀ (80-90kph) ਨਾਲ ਹਲਕੇ-ਦਰਮਿਆਨੇ ਮੀਂਹ ਛਰਾਟਿਆਂ ਦੀ ਕਾਰਵਾਈ ਹੋ ਸਕਦੀ ਹੈ। ਪਰਸੋਂ ਸੰਘਣੀ ਬੱਦਲਵਾਈ ਅਤੇ ਕਾਰਵਾਈ ਕਾਰਨ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਦਰਜ ਕੀਤੀ ਜਾਵੇਗੀ।
Random Posts
Reports of Fire at Chawla near Tripuri Patiala
8 SSP transferred in Punjab
- Patiala MC WhatsApp Number 8284996101
50 lakh & Job to family member of Naik Rajwinder Singh of Patiala
I Love U D written on Patiala Fountain chownk
- Bikram Majithia bail application rejected,To stay in jail
Patiala has plenty of Coronavirus vaccines but few takers
Lockdown:Latest orders by Patiala DC 1 May
Chandigarh:South Africa returnee tests Covid positive