Two more members include in (SIT) probing Patiala violence
May 7, 2022 - PatialaPolitics
Two more members include in (SIT) probing Patiala violence
29 ਅਪ੍ਰੈਲ ਨੂੰ ਪਟਿਆਲਾ ਵਿਚ ਹੋਈ ਹਿੰਸਕ ਝੜਪ ਅੱਜ ਵੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਵਿਚ ਜਿਥੇ ਕਈ ਲੋਕਾਂ ਦੀਆਂ ਗਿਰਫ਼ਤਾਰੀਆਂ ਹੋ ਚੁੱਕੀਆਂ ਹਨ, ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ਦੀ ਜਾਂਚ ਲਈ ਬਣਾਈ 5 ਮੈਂਬਰੀ ਸਪੈਸ਼ਲ ਜਾਂਚ ਟੀਮ (SIT) ਵਿੱਚ 2 ਹੋਰ ਨਵੇਂ ਮੈਂਬਰ ਜੋੜੇ ਹਨ, ਜਿਨ੍ਹਾਂ ਵਿਚ ਇੱਕ ਨਾਮ ਜ਼ਿਲ੍ਹਾ ਅਟਾਰਨੀ ਲੀਗਲ ਸ਼੍ਰੀ ਵਿਸ਼ਾਲ ਖੁੱਲਰ ਅਤੇ ਦੁੱਜਾ ਨਾਮ ਡਿਪਟੀ ਜਿਲ੍ਹਾ ਅਟਾਰਨੀ ਸ੍ਰੀ ਰਮਨ ਮਾਨ ਦਾ ਹੈ। ਇਸ ਤਰ੍ਹਾਂ ਹੁਣ ਇਸ ਜਾਂਚ ਕਮੇਟੀ ਵਿੱਚ ਕੁੱਲ 7 ਮੈਂਬਰ ਹੋ ਗਏ ਹਨ।
Random Posts
First Coronvirus case in Patiala,advice to stay home
- Navjot Singh Sidhu refuses to take the stage at Priyanka Gandhi’s Sangrur rally
Notice to Sidhu Moosewala’s new song ‘Bai Bai’
Punjab State Lohri Bumper draw 2021 Result
Ex MC Patiala Nirmala Devi Passes away
Corona Blast in Patiala:831 case on 7 January
Covid vaccination schedule of Patiala for 15 October
Covid report of Patiala 14 December 2020
One Naib Tehsildar suspended in Punjab