EC announces poll schedule for Punjab Rajya Sabha seats
May 12, 2022 - PatialaPolitics
EC announces poll schedule for Punjab Rajya Sabha seats
ਪੰਜਾਬ ਦੀਆਂ 2 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ
🚩 24 ਮਈ ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ
🚩 ਨਾਮ ਵਾਪਸੀ ਦੀ ਆਖਿਰੀ ਮਿਤੀ 3 ਜੂਨ
🚩 ਲੋੜ ਪੈਂਦੀ ਹੈ ਤਾਂ ਵੋਟਿੰਗ 10 ਜੂਨ ਨੂੰ ਹੋਵੇਗੀ
🚩ਕਾਂਗਰਸ ਪਾਰਟੀ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਹੋਏਗਾ ਖਤਮ