Punjab:Bit relief from heat waves for next 2 days

May 15, 2022 - PatialaPolitics

Punjab:Bit relief from heat waves for next 2 days

ਅਗਲੇ ਦੋ ਦਿਨ 16 ਤੇ 17 ਮਈ ਪੰਜਾਬ ਨੂੰ #ਲੂ ਤੋਂ ਫੌਰੀ ਰਾਹਤ ਮਿਲਣ ਦੀ ਆਸ ਹੈ, ਕੱਲ ਤੇ ਪਰਸੋਂ ਟੁੱਟਵੀਂ ਬੱਦਲਵਾਈ ਨਾਲ ਕਿਤੇ-ਕਿਤੇ ਗਰਜ-ਚਮਕ ਵਾਲੇ ਬੱਦਲ ਹਲਕੇ/ਤੇਜ ਛਰਾਟੇ ਪਾਕੇ ਧੂੜ ਹਨੇਰੀ ਛੱਡ ਸਕਦੇ ਹਨ, ਨਤੀਜੇ ਵਜੋਂ ਅਗਲੇ 48 ਘੰਟੇ ਲੂ ਤੋਂ ਥੋੜੀ ਰਾਹਤ ਮਿਲੇਗੀ, ਹਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਣਾ ਫਿਲਹਾਲ ਨਹੀਂ ਹੈ, ਪਰ 21-22 ਮਈ ਤੋਂ ਟੁੱਟਵੀਆਂ ਕਾਰਵਾਈਆਂ ਸੁਰੂ ਹੋਣ ਦੀ ਉਮੀਦ ਜਾਪ ਰਹੀ ਆ।

 

18 ਤੋਂ ਬਾਅਦ ਮੁੜ ਗਰਮੀ ਦਿਖਾਏਗੀ ਆਪਣਾ ਅਸਲ ਰੂਪ।