Patiala MLA’s met CM Bhagwant Mann
June 6, 2022 - PatialaPolitics
Patiala MLA’s met CM Bhagwant Mann
ਅੱਜ ਜ਼ਿਲਾ ਪਟਿਆਲਾ ਦੇ ਸਾਰੇ MLAs ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਨੂੰ ਮਿਲਕੇ ਜ਼ਿਲਾ ਪਟਿਆਲਾ ਦੇ ਵਿਕਾਸ ਕਾਰਜਾਂ ਬਾਰੇ ਅਤੇ ਆਉਣ ਵਾਲੀ ਨਗਰ ਨਿਗਮ ਚੌਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀ ਜਿੱਤ ਵਿੱਚ ਪਟਿਆਲਾ ਜ਼ਿਲ੍ਹੇ ਦੀ ਟੀਮ ਅਹਿਮ ਯੋਗਦਾਨ ਅਦਾ ਕਰੇਗੀ