Harsimrat Badal and Ganive Kaur met Bikram Majithia in Patiala Jail

June 9, 2022 - PatialaPolitics

Harsimrat Badal and Ganive Kaur met Bikram Majithia in Patiala Jail

ਰਾਜਪਾਲ ਨੂੰ ਮਿਲਣ ਮਗਰੋਂ ਗਨੀਵ ਕੌਰ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ

 

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਨਾਲ ਪਨਤਾਲੀ ਮਿੰਟ ਮੁਲਾਕਾਤ ਕਰਨ ਉਪਰੰਤ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਜਾਨ ਨੂੰ ਪਟਿਆਲਾ ਜੇਲ੍ਹ ਵਿੱਚ ਖ਼ਤਰਾ ਹੈ ਅਤੇ ਜੇਲ੍ਹ ਦੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਸਾਡੇ ਪਰਿਵਾਰ ਦੇ ਨਾਲ ਦੁਸ਼ਮਣੀ ਹੈ ਇਨ੍ਹਾਂ ਦੇ ਪਰਿਵਾਰ ਵੱਲੋਂ ਸਾਡੇ ਦਾਦਾ ਜੀ ਉਪਰ ਗੋਲੀ ਚਲਾਈ ਗਈ ਸੀ ਅਤੇ ਇਨ੍ਹਾਂ ਦੇ ਪਰਿਵਾਰ ਨਾਲ ਸਾਡੇ ਪਰਿਵਾਰ ਦੀ ਨਹੀਂ ਬਣਦੀ ਜਿਸ ਕਰਕੇ ਅਸੀਂ ਰਾਜਪਾਲ ਨੂੰ ਮਿਲੇ ਹਾਂ ਅਤੇ ਪੰਜਾਬ ਦੇ ਜਿਹੜੇ ਕਾਂਗਰਸੀ ਵਿਧਾਇਕ ਮੰਤਰੀ ਜੇਲ੍ਹ ਦੇ ਅੰਦਰ ਨੇ ਉਨ੍ਹਾਂ ਨੂੰ ਤਾਂ ਚਾਰ ਚਾਰ ਦਿਨ ਇਸ ਵਿੱਚ ਰੱਖਿਆ ਜਾਂਦਾ ਅਤੇ ਬਿਨਾਂ ਵਜ੍ਹਾ ਹੀ ਬਿਕਰਮ ਮਜੀਠੀਆ ਉਪਰ ਪੁਲੀਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਮਜੀਠੀਏ ਦੀ ਸੁਰੱਖਿਆ ਨੂੰ ਵੇਖਦਾ ਹੈ ਉਹ ਉੱਪਰ ਤੱਕ ਪਹੁੰਚ ਕਰਨਗੇ

Video ??