Sukhbir Badal appeal to Simranjit Singh Mann

June 15, 2022 - PatialaPolitics

Sukhbir Badal appeal to Simranjit Singh Mann

 

ਸ. ਸਿਮਰਨਜੀਤ ਸਿੰਘ ਮਾਨ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ 2024 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਉਹਨਾਂ ਦੀ ਪਸੰਦ ਦੀ ਸੀਟ ‘ਤੇ ਪੂਰੀ ਮਦਦ ਕਰੇਗਾ, ਪਰ ਬੰਦੀ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਲਈ ਕਿਰਪਾ ਕਰਕੇ ਸੰਗਰੂਰ ਜ਼ਿਮਨੀ ਚੋਣ ਤਿਆਗ ਦੇਣ। #Sangrurbypolls #LokSabhaElections

Video ??