When Akali Dal stand for Punjab water

June 29, 2022 - PatialaPolitics

When Akali Dal stand for Punjab water

ਪੰਜਾਬ ਦਾ ਪਾਣੀ, ਨਹੀਂ ਜਾਣ ਦਿਆਂਗੇ, ਨਹੀਂ ਜਾਣ ਦਿਆਂਗੇ, ਨਹੀਂ ਜਾਣ ਦਿਆਂਗੇ

 

ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਕੈਬਿਨੇਟ ਵਿੱਚ ਫ਼ੈਸਲਾ ਕਰਕੇ ਐੱਸ.ਵਾਈ.ਐੱਲ. ਨਹਿਰ ਦਾ ਮੁੱਦਾ ਜੜ੍ਹੋਂ ਪੁੱਟ ਸੁੱਟਿਆ ਸੀ, ਕਿ ਨਾ ਅਸੀਂ ਪੰਜਾਬ ਦਾ ਪਾਣੀ ਦਿਆਂਗੇ ਅਤੇ ਨਾ ਹੀ ਨਹਿਰ ਦੀ ਉਸਾਰੀ ਹੋਣ ਦਿਆਂਗੇ। ਇਸ ਦੇ ਨਾਲ ਹੀ ਉਹਨਾਂ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਵੀ ਦੇ ਦਿੱਤੀ ਸੀ। ਇਹਨਾਂ ਤੱਥਾਂ ਦਾ ਪ੍ਰਤੱਖ ਸਬੂਤ ਹੈ 2016 ਦੀ ਪ੍ਰੈੱਸ ਕਾਨਫ਼ਰੰਸ ਦੀ ਇਹ ਵੀਡੀਓ

#SYL #ShiromaniAkaliDal

Video ??