Inter state gang of car thieves busted by CIA Patiala with arrest of 3

July 4, 2022 - PatialaPolitics

Inter state gang of car thieves busted by CIA Patiala with arrest of 3

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਪਟਿਆਲਾ ਸੁਹਿਰ ਵਿੱਚ ਪਿਛਲੇ ਸਮੇਂ ਦੋਰਾਨ ਵਹੀਕਲ ਚੋਰੀ ਹੋਣ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸਨ, , ਜੋ ਇੰਨ੍ਹਾ ਵਾਰਦਾਤਾਂ ਨੂੰ ਰੋਕਣ ਲਈ ਸ੍ਰੀ ਮੁਖਵਿੰਦਰ ਸਿੰਘ ਛੀਨਾਂ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਸਪੈਸਲ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਵੱਲੋ ਅੰਤਰਰਾਜੀ ਕਾਰਾਂ ਚੋਰੀ ਕਰਨ ਵਾਲੇ ਗਿਹੋਰ ਦੇ ਨਿਮਨਲਿਖਤ 3 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ :

 

ਦੋਸੀਆਨ ਦਾ ਵੇਰਵਾ :

 

1) ਗੁਰਸਰਨਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਚਰਨਜੀਤ ਸਿੰਘ ਵਾਸੀ ਖੰਨਾ ਪੱਤੀ ਅਲਖਾਨਾ ਬਾਜਾਖਾਨਾ ਜਿਲਾ ਫਰੀਦਕੋਟ (ਇਸ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 78 ਮਿਤੀ 13.05.2014 ਅ/ਧ 379,457,380 ਹਿੰ:ਦੰ: ਥਾਣਾ ਬਾਜਾਖਾਨਾ ਜਿਲ੍ਹਾ ਫਰੀਦਕੋਟ ਅਤੇ ਮੁਕੱਦਮਾ ਨੰਬਰ 27 ਮਿਤੀ 27.07.2017 ਅ/ਧ 379,420,467,471 ਹਿੰ:ਦੰ: ਥਾਣਾ ਬਾਜਾਖਾਨਾ ਜਿਲ੍ਹਾ ਫਰੀਦਕੋਟ ਦਰਜ ਹਨ।

2) ਅਰਸਦੀਪ ਸਿੰਘ ਉਰਫ ਬੋਬੀ ਪੁੱਤਰ ਪ੍ਰੇਮਪਾਲ ਵਾਸੀ ਨੇੜੇ ਵਿਸਵਕਰਮਾ ਧਰਮਸਾਲਾ,ਮੰਨੇ ਕੀ ਪੱਤੀ ਬਾਜਾਖਾਨਾ ਜਿਲਾ ਫਰੀਦਕੋਟ

3) ਨਰੇਸ ਕੁਮਾਰ ਉਰਫ ਨੀਸੂ ਪੁੱਤਰ ਰਾਮ ਦਿਆਲ ਵਾਸੀ ਨੇੜੇ ਵਾਟਰ ਵਰਕਸ ਮਾਸਟਰ ਕਲੋਨੀ ਕਾਲਾਂਵਾਲੀ ਸਿਰਸਾ ਹਰਿਆਣਾ

ਤਰੀਕਾ ਵਾਰਦਾਤ : ਇਸ ਗਿਰੋਹ ਦਾ ਮੁੱਖ ਸਰਗਣਾ ਗੁਰਸਰਨਪ੍ਰੀਤ ਸਿੰਘ ਹੈ ਜਿਸ ਦੇ ਖਿਲਾਫ ਕਾਰਾਂ ਚੋਰੀ ਕਰਨ ਦੇ ਫਰੀਦਕੋਟ ਅਤੇ ਦਿੱਲੀ ਵਿਖੇ ਮੁਕੱਦਮੇ ਦਰਜ ਹਨ ਅਤੇ ਤਿਹਾੜ ਜੇਲ (ਦਿੱਲੀ) ਵਿੱਚ ਵੀ ਰਹਿ ਚੁੱਕਾ ਹੈ।ਇਸ ਗਿਰੋਹ ਵੱਲੋ ਜਿਆਦਾਤਰ ਉਹ ਕਾਰਾਂ ਚੋਰੀ ਕੀਤੀਆਂ ਜਾਂਦੀਆਂ ਸਨ. ਜਿੰਨ੍ਹਾਂ ਦਾ ਮਾਰਕੀਟ ਵਿੱਚ ਸਪੇਅਰ ਪਾਰਟਸ ਨਹੀ ਮਿਲਦਾ ਜਿਵੇਂ ਕਿ ਹੌਂਡਾ ਸਿਟੀ, ਵਰਨਾ, ਮਾਰੂਤੀ ਵਗੈਰਾ। ਅਜਿਹੀਆਂ ਵਾਰਦਾਤਾਂ ਨੂੰ ਇਸ ਗਿਰੋਹ ਵੱਲੋ ਰਾਤ ਸਮੇਂ ਅੰਜਾਮ ਦਿੱਤਾ ਜਾਂਦਾ ਸੀ। ਫਿਰ ਚੋਰੀ ਕੀਤੀਆ ਕਾਰਾਂ ਦੇ ਹਿੱਸੇ ਪੁਰਜੇ ਅਲੱਗ ਕਰਕੇ ਕਬਾੜ ਵਿੱਚ ਵੇਚਦੇ ਸਨ। ਇੰਨ੍ਹਾਂ ਵਿੱਚੋਂ ਦੋਸ਼ੀ ਨਰੇਸ ਕੁਮਾਰ ਦੀ ਆਪਣੀ ਕਬਾੜ ਦੀ ਦੁਕਾਨ ਹੈ।

 

ਵਹੀਕਲ ਕਿੱਥੋ ਕਿਥੋ ਚੋਰੀ :-ਪਟਿਆਲਾ ਦੇ ਏਰੀਆ ਸਰਹਿੰਦ ਰੋਡ ਗਰੀਨ ਪਾਰਕ, ਗੁਰਬਖਸ ਕਲੋਨੀ ਅਤੇ ਘੁੰਮਣ ਨਗਰ ਆਦਿ ਤੋ 5 ਚੋਰੀ ਦੀਆ ਵਾਰਦਾਤਾਂ ਕੀਤੀਆਂ ਹਨ। ਇਸ ਤੋਂ ਇਲਾਵਾ ਬਠਿੰਡਾ ਤੋ 5 ਕਾਲਿਅਵਾਲੀ ( ਹਰਿਆਣਾ) ਤੋਂ 2 ਅਤੇ ਦਿੱਲੀ ਤੋਂ 4 ਕਾਰਾ ਚੋਰੀ ਆਦਿ ਦੀਆਂ (ਕੁਲ 16 ਵਾਰਦਾਤਾਂ) ਇਸ ਗਿਰੋਹ ਵੱਲੋਂ ਕੀਤੀਆ ਹਨ ।

 

ਮੁਕੱਦਮੇ ਦਾ ਵੇਰਵਾ :- ਮਿਤੀ 02.07.2022 ਨੂੰ ਸ:ਥ ਸਹਿਬ ਹਜਾਰਾ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਦੋ ਫਲਾਈਓਵਰ ਹੋਟਲ ਨੇੜੇ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ ਪਰ 1) ਗੁਰਸਰਨਪ੍ਰੀਤ ਸਿੰਘ ਉਰਫ ਸੰਨੀ 2) ਅਰਸ਼ਦੀਪ ਸਿੰਘ ਉਰਫ ਬੋਬੀ 3) ਨਰੇਸ ਕੁਮਾਰ ਉਰਫ ਨੀਸੂ ਉਕਤਾਨ ਆਪਸ ਵਿੱਚ ਰਲਕੇ ਪੰਜਾਬ ਅਤੇ ਹੋਰ ਰਾਜਾ ਵਿੱਚੋਂ ਕਾਰਾਂ ਚੋਰੀ ਕਰਦੇ ਹਨ ਜਿੰਨ੍ਹਾ ਖਿਲਾਫ ਮੁਕੱਦਮਾ ਨੰਬਰ 99 ਮਿਤੀ 02.07.2022 ਅ/ਧ 379,398,401,411,473 ਹਿੰ:ਦਿੰ: ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ।

 

ਬਰਾਮਦਗੀ/ਗ੍ਰਿਫਤਾਰੀ : ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ (03.07.2022 ਨੂੰ 1) ਗੁਰਸਰਨਪ੍ਰੀਤ ਸਿੰਘ ਉਰਫ ਸੰਨੀ 2) ਅਰਸਦੀਪ ਸਿੰਘ ਉਰਫ ਬੋਬੀ 3) ਨਰੇਸ ਕੁਮਾਰ ਉਰਫ ਨੀਸ ਨੂੰ ਟੀ-ਪੁਆਇਟ ਬੰਨਾ ਰੋਡ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਜਿੰਨ੍ਹਾ ਪਾਸੋਂ 3 ਕਾਰਾ (ਚੋਰੀਸੁਦਾ, ਜਿੰਨ੍ਹਾ ਪਰ ਜਾਅਲੀ ਨੰਬਰ ਲੱਗੇ ਹਨ ਅਤੇ ਕਾਰ ਚੋਰੀ ਕਰਨ ਵਾਲੀ ਮਾਸਟਰ ਚਾਬੀ ਅਤੇ ਹੋਰ ਔਜਾਰ ਵੀ ਬਰਾਮਦ ਕੀਤੇ ਗਏ ਹਨ

 

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜੋ ਇਸ ਗਿਰੋਹ ਵੱਲੋਂ ਪਟਿਆਲਾ, ਬਠਿੰਡਾ, ਕਾਲਿਆਵਾਲੀ (ਹਰਿਆਣਾ) ਅਤੇ ਦਿੱਲੀ ਦੀਆਂ ਕੁਲ 16 ਵਾਰਦਾਤਾਂ ਟਰੇਸ ਹੋਈਆਂ ਹਨ ।

 

 

ਗ੍ਰਿਫਤਾਰ ਦੋਸੀਆਨ ਬਾਰੇ ਜਾਣਕਾਰੀ

 

ਗ੍ਰਿਫਤਾਰੀ ਤੇ ਬਰਾਮਦਗੀ

 

| ਟੀ-ਪੁਆਇਟ ਬੰਨਾ ਰੋਡ ਪਟਿਆਲਾ ਤੋਂ ਗ੍ਰਿਫਤਾਰ ਕੀਤਾ

 

| ਮਿਤੀ : 03.07.22 ਟੀ-ਪੁਆਇਟ ਬੰਨਾ ਰੋਡ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ

 

ਬ੍ਰਾਮਦਗੀ:- ਮਾਰੂਤੀ ਕਾਰ ਅਸਲ ਨੰਬਰ 0374 ਹੈ। PB-11AE

 

ਬ੍ਰਾਮਦਗੀ:- ਇਕ ਹੋਡਾ ਸਿਟੀ ਕਾਰ ਜਾਅਲੀ ਨੰਬਰ DL-3CAQ-4043 ਜਿਸ ਦਾ ਅਸਲ ਨੰਬਰ HR-26AQ 6383 ਹੈ

 

| ਮਿਤੀ : 03.07.22 ਟੀ-ਪੁਆਇਟ ਬੰਨਾ ਰੋਡ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ

 

ਬ੍ਰਾਮਦਗੀ :-ਹੋਡਾ ਸਿਟੀ ਕਾਰ ਜਿਸ ਪਰ ਜਾਅਲੀ ਨੰਬਰ PB-11AF-7854 ਲੱਗਾ ਹੈ ਜਿਸਦਾ ਅਸਲ ਨੰਬਰ HR 10X-6996 ਹੈ

 

1) ਮ:ਨੰ: 78 ਮਿਤੀ 13.05.14 ਅ/ਧ ‘ ਮਿਤੀ:- 03.07.22 379.457,380 ਹਿੰ ਦਿੰ ਥਾਣਾ ਬਾਜਾਖਾਨਾ ਜਿਲਾ ਫਰੀਦਕੋਟ

2) ਮ:ਨੰ: 27 ਮਿਤੀ 27.07.17 ਅ/ਧ ਗਿਆ ਹੈ 379,420,467,471 ff:fe: T ਬਾਜਾਖਾਨਾ ਜਿਲਾ ਫਰੀਦਕੋਟ।

ਕਿੱਤਾ :ਗੱਡੀਆ ਦੀ ਸਕਰੇਪ ਦਾ ਕੰਮ ਕਰਦਾ ਹੈ

 

3) ਨਰੇਸ ਕੁਮਾਰ ਉਰਫ ਨੀਸੂ ਪੁੱਤਰ ਰਾਮ ਦਿਆਲ ਵਾਸੀ ਨੇੜੇ ਵਾਟਰ ਵਰਕਸ ਮਾਸਟਰ ਕਲੋਨੀ ਕਾਲਾਂਵਾਲੀ ਸਿਰਸਾ (ਹਰਿਆਣਾ)

ਪੜਾਈ :- 10 ਪਾਸ

 

ਉਮਰ :-28 ਸਾਲ

 

ਪਹਿਲਾ ਦਰਜ ਮੁਕੱਦਮੇ

 

ਦੋਸ਼ੀਆਨ ਦਾ ਨਾਮ ਪਤਾ

 

1) ਗੁਰਸਰਨਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਚਰਨਜੀਤ ਸਿੰਘ ਵਾਸੀ ਖੰਨਾ ਪੱਤੀ ਅਲਖਾਨਾ ਬਾਜਾਖਾਨਾ ਜਿਲਾ ਫਰੀਦਕੋਟ

ਉਮਰ :-24 ਸਾਲ

 

ਪੜਾਈ :- 10+2 ਅਤੇ ਮਕੈਨੀਕਲ ਡਿਪਲੋਮਾ

 

ਕਿੱਤਾ : ਗੱਡੀਆ ਦੇ ਸੇਲ ਪ੍ਰਚੇਂਜ ਦਾ ਕੰਮ ਕਰਦਾ ਹੈ

 

2) ਅਰਸਦੀਪ ਸਿੰਘ ਉਰਫ ਬੋਬੀ ਪੁੱਤਰ ਪ੍ਰੇਮਪਾਲ ਵਾਸੀ ਨੇੜੇ ਵਿਸ਼ਵਕਰਮਾ ਧਰਮਸਾਲਾ,ਮੰਨੇ ਕੀ ਪੱਤੀ ਉਮਰ :- 22 ਸਾਲ

ਬਾਜਾਖਾਨਾ ਜਿਲਾ ਫਰੀਦਕੋਟ

 

ਪੜਾਈ :- 8 ਪਾਸ

 

ਕਿੱਤਾ: ਲੇਬਰ ਦਾ ਕੰਮ ਕਰਦਾ ਹੈ