Reports of firing near Dharampura Bazaar Patiala

July 8, 2022 - PatialaPolitics

Reports of firing near Dharampura Bazaar Patiala

ਧਰਮਪੁਰਾ ਬਾਜ਼ਾਰ ਪਟਿਆਲਾ ਵਿਚ ਆਪਸੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ

ਦੱਸਿਆ ਜਾ ਰਿਹਾ ਹੈ ਕਿ ਕੋਈ ਪੈਸੇ ਦਾ ਲੈਣ ਦੇਣ ਤੇ ਕੋਈ ਪੁਰਾਣੀ ਰੰਜਿਸ਼ ਸੀ ਇਨ੍ਹਾਂ ਦੀ ਆਪਸ ਵਿਚ ਜਿਸ ਕਰਕੇ ਬਹਿਸ ਹੋ ਗਈ ਤੇ ਇੱਕ ਸ਼ਖਸ ਵੱਲੋਂ ਫਰਨੀਚਰ ਦਾ ਕੰਮ ਕਰਦੇ ਰਿਨਸੀ ਮਾਟਾ ਨੂੰ ਗੋਲੀ ਵੱਜਣ ਦੀ ਖ਼ਬਰ ਹੈ

ਰਿਨਸੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾ ਦਿੱਤਾ ਗਿਆ ਜੋ ਕਿ ਜ਼ੇਰੇ ਇਲਾਜ ਹੈ ਬਾਕੀ ਪੁਲੀਸ ਤਫਤੀਸ਼ ਕਰ ਰਹੀ ਹੈ।

 

Video ??