Surrey: Punjabi youths misbehaved with Canadian police officer; to face deportation
September 15, 2022 - PatialaPolitics
Surrey: Punjabi youths misbehaved with Canadian police officer; to face deportation
40 ਪੰਜਾਬੀ ਨੌਜਵਾਨਾਂ ਨੇ ਕੀਤੀ ਬਦਸਲੂਕੀ, ਸਰੀ ‘ਚ ਕੈਨੇਡੀਅਨ ਪੁਲਿਸ ਅਫਸਰ ਦੀ ਕਾਰ ਰੋਕਣ ਦੇ ਦੋਸ਼ ਚ ਹੋ ਸਕਦੇ ਨੇ ਡਿਪੋਰਟ.
ਮੀਡੀਆ ਨਾਲ ਗੱਲਬਾਤ ਦੌਰਾਨ ਕੈਨੇਡੀਅਨ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਦੱਸਿਆ ਕਿ ਇਹ ਸਮੂਹ ਉਸ ਸਮੇਂ ਪੁਲਿਸ ਅਫਸਰ ਨਾਲ ਉਲਝ ਗਿਆ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ ਰੋਕਿਆ ਅਤੇ ਟ੍ਰੈਫਿਕ ਨੋਟਿਸ ਜਾਰੀ ਕੀਤਾ ਜੋ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟਿਆਂ ਤੱਕ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਿਹਾ ਸੀ।
ਇਹ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਰੀ ਦੇ ਸਟ੍ਰਾਬੇਰੀ ਹਿੱਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਲੋਕਾਂ ਨੂੰ ਪੁਲਿਸ ਅਧਿਕਾਰੀ ਨਾਲ ਗਰਮਾ-ਗਰਮ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ।
View this post on Instagram