Patiala Politics

Latest Patiala News

Patiala Mayor Sanjeev Bittu and MC’s joins BJP

October 1, 2022 - PatialaPolitics

Patiala Mayor Sanjeev Bittu and MC’s joins BJP

ਪਟਿਆਲਾ ਦੇ ਮੇਅਰ ਅਤੇ ਕੌਂਸਲਰਾਂ ਸਮੇਤ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਭਾਜਪਾ ਵਿੱਚ ਸ਼ਾਮਿਲ

 

ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਮੇਅਰ ਅਤੇ ਡਿਪਟੀ ਮੇਅਰ ਸਮੇਤ ਕਈ ਕੌਂਸਲਰਾਂ ਤੋਂ ਇਲਾਵਾ ਪਟਿਆਲਾ ਤੋਂ ਪੀਐਲਸੀ ਦੇ ਮੀਤ ਪ੍ਰਧਾਨ ਸੁਰਿੰਦਰ ਘੁੰਮਣ ਅਤੇ ਪਨਬੱਸ ਦੇ ਸਾਬਕਾ ਐਮਡੀ ਪ੍ਰੋ. ਭੁਪਿੰਦਰ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਗਮੋਹਨ, ਪਟਿਆਲਾ ਦੇ ਪ੍ਰਧਾਨ ਏ.ਕੇ ਮਲਹੋਤਰਾ, ਗੁਲਸ਼ਨ ਪਾਸੀ, ਅੰਮ੍ਰਿਤਸਰ ਤੋਂ ਰਾਜੀਵ ਭਗਤ, ਸਮੇਤ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਪ੍ਰਧਾਨ, ਆਗੂ ਅਤੇ ਦਰਜਨਾਂ ਹੋਰ ਵਰਕਰ ਭਾਜਪਾ ਪੰਜਾਬ ਵਿੱਚ ਸ਼ਾਮਲ ਹੋਏ।