Rahul Gandhi ties mother Sonia’s shoelace during Bharat Jodo Yatra
October 6, 2022 - PatialaPolitics
Rahul Gandhi ties mother Sonia’s shoelace during Bharat Jodo Yatra
ਰਾਹੁਲ ਗਾਂਧੀ ਪਦਯਾਤਰਾ ਦੌਰਾਨ ਮਾਂ ਸੋਨੀਆ ਗਾਂਧੀ ਦੀ ਜੁੱਤੀ ਦੇ ਫੀਤੇ ਬੰਨ੍ਹਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਆਈ ਅਤੇ ਕੁਝ ਹੀ ਦੇਰ ‘ਚ ਵਾਇਰਲ ਹੋ ਗਈ। ਵਾਇਰਲ ਵੀਡੀਓ ਵਿੱਚ, ਰਾਹੁਲ ਨੂੰ ਮਾਂ ਸੋਨੀਆ ਦੀ ਜੁੱਤੀ ਨੂੰ ਫੀਤਾ ਬੰਨ੍ਹਣ ਲਈ ਪਹੁੰਚਦੇ ਦੇਖਿਆ ਜਾ ਸਕਦਾ ਹੈ
video
View this post on Instagram