Bibi Jagir Kaur Expelled from Akali Dal
November 7, 2022 - PatialaPolitics
Bibi Jagir Kaur Expelled from Akali Dal
Akali_Dal ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ। ਅਨੁਸ਼ਾਸਨੀ ਕਮੇਟੀ ਦੇ ਹੈੱਡ ਸਿਕੰਦਰ ਮਲੂਕਾ ਵੱਲੋਂ ਕੀਤਾ ਗਿਆ ਐਲਾਨ। ਮਲੂਕਾ ਨੇ ਕੇ ਬੀਬੀ ਜੀ ਆਪਣੇ ਫੈਸਲੇ ਤੇ ਬਜ਼ਿਦ ਸਨ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ।