Get Ready for Rain Patiala on 9-10 November

November 8, 2022 - PatialaPolitics

Get Ready for Rain Patiala on 9-10 November

9-10 ਨਵੰਬਰ ਪੰਜਾਬ ਦੇ ਬਹੁਤੇ ਖੇਤਰਾਂ ਚ’ ਗਰਜ-ਚਮਕ ਨਾਲ ਹਲਕੇ-ਦਰਮਿਆਨੇ ਮੀਂਹ ਦੀ ਉਮੀਦ।⛈️ 10 ਨਵੰਬਰ ਬਾਅਦ ਪੱਛੋਂ ਹਵਾ ਖੁੱਲਣ ਨਾਲ ਧੂੰਏ ਤੋਂ ਰਾਹਤ ਮਿਲਣੀ ਸੁਰੂ ਹੋ ਜਾਣੀ।

9 ਨਵੰਬਰ ਤੋਂ ਪੰਜਾਬ ਸਮੇਤ ਉੱਤਰ-ਭਾਰਤ ਦੇ ਮੈਂਦਾਨੀ ਭਾਗਾਂ ਚ’ ਸੋਹਣੀ ਠੰਡ ਦਾ ਆਗਮਨ ਹੋਣਾ ਸੁਰੂ ਹੋ ਜਾਵੇਗਾ, ਅਗਾਮੀ ਹਫ਼ਤੇ ਦੌਰਾਨ ਰਾਤਾਂ ਦਾ ਪਾਰਾ ਸੀਜ਼ਣ ਚ’ ਪਹਿਲੀ ਵਾਰ 15° ਤੋਂ ਹੇਠਾਂ ਖਿਸਕ ਜਾਵੇਗਾ।