Close aide of Kulbir Naruana, Aziz Khan killed in road accident
January 3, 2023 - PatialaPolitics
Close aide of Kulbir Naruana, Aziz Khan killed in road accident
ਕੁਲਬੀਰ ਨਾਰੁਆਂਣਾ ਦੇ ਦੋਸਤ ਅਜੀਜ਼ ਖਾਨ ਦੀ ਮੌਤ ,ਸੜਕ ਹਾਦਸੇ ਦੌਰਾਨ ਵਾਪਰਿਆ ਮੰਦਭਾਗਾ ਹਾਦਸਾ
ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਨਾਮ ਆਇਆ ਸੀ ਚਰਚਾ ਚ
ਤਲਵੰਡੀ ਸਾਬੋ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਅਜ਼ੀਜ਼ ਖਾਨ ਦਾ ਬੀਤੀ ਰਾਤ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਇੱਕ ਐਕਸੀਡੈਂਟ ਦੌਰਾਨ ਮੌਤ ਹੋ ਗਈ
ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਗੱਡੀ ਧੁੰਦ ਕਾਰਨ ਸੜਕ ਦੇ ਡਿਵਾਈਡਰ ਤੇ ਟਕਰਾਈ ਜਿਸ ਕਾਰਨ ਅਜ਼ੀਜ਼ ਖ਼ਾਨ ਤੇ ਉਸ ਦਾ ਦੀ ਮੌਤ ਗੰਨਮੈਨ ਗੰਭੀਰ ਰੂਪ ਚ ਫੱਟੜ ਹੋ ਗਿਆ
ਅਜ਼ੀਜ਼ ਖ਼ਾਨ ਤੇ ਉਸ ਦੇ ਗੰਨਮੈਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨਿਆ
ਗੰਨਮੈਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਜ਼ੇਰੇ ਇਲਾਜ ਹੈ
View this post on Instagram