Patiala:Theft reported at Dwarka Silk Store worth lakhs

January 22, 2023 - PatialaPolitics

Patiala:Theft reported at Dwarka Silk Store worth lakhs

ਪਟਿਆਲਾ ਵਿਚ ਚੋਰਾਂ ਵਲੋਂ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ। ਪਟਿਆਲਾ ਦੇ ਚਾਂਦਨੀ ਚੌਕ ਵਿਖੇ ਦਵਾਰਕਾ ਸਿਲਕ ਸਟੋਰ ਨਾਮ ਦੇ ਸ਼ੋ ਰੂਮ ਵਿੱਚੋ 20 ਤੇ 21 ਦੀ ਵਿਚਕਾਰਲੀ ਰਾਤ ਨੂੰ ਨਾ ਮਾਲੂਮ ਦੋਸ਼ੀ ਦੁਆਰਾ ਰਾਤ ਦੇ ਸਮੇਂ 5 ਲੱਖ 44 ਹਜਾਰ ਰੁਪਏ ਚੋਰੀ ਕਰ ਲਏ। ਸ਼ੋ ਰੂਮ ਦੇ ਮਾਲਕ ਅਨਿਸ਼ ਮੰਗਲਾ ਨੇ ਪੰਜਾਬ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿਤੀ ਹੈ ਤੇ ਪਟਿਆਲਾ ਪੁਲਿਸ ਨੇ ਨਾ ਮਾਲੂਮ ਬੰਦਿਆ ਤੇ ਧਾਰਾ FIR no 15 DTD 21-01-23 U/S 457,380IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ