Powercut in Patiala on 4 Febraury

February 3, 2023 - PatialaPolitics

Powercut in Patiala on 4 Febraury

,ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਰਾਜ ਪਾਵਰ ਜਾਣਕਾਰੀ ਪਟਿਆਲਾ 04/02/2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਦਰਸ਼ਨ ਸਿੰਘ ਨਗਰ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਵਿਜੇ ਨਗਰ,ਅਮਨ ਨਗਰ, ਦਰਸ਼ਨ ਸਿੰਘ ਨਗਰ, ਏਕਤਾ ਨਗਰ ਬੈਂਕ ਸਾਈਡ,DMW, ਗੁਰੂਮੁੱਖ ਕਲੋਨੀ, ਅਲੀਪੁਰ ਆਦਿ ਦੀ ਬਿਜਾਲੀ ਸਪਲਾਈ ਮਿਤੀ 04/02/2023 ਨੂੰ ਸੇਵੇਰ 10.00ਵਜੇ ਤੋਂ 03.00ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
ਮੌਬਾਇਲ ਨਂ:9646110048