Patiala: Gold chain recovered from snatcher,handed it over to owner
December 16, 2022 - PatialaPolitics
Patiala: Gold chain recovered from snatcher,handed it over to owner
ਪਟਿਆਲਾ ਪੁਲਿਸ ਤੁਹਾਡੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ, ਥਾਣਾ ਸਿਵਲ ਲਾਇਨ ਪਟਿਆਲਾ ਨੇ ਪਿਛਲੇ ਦਿਨੀਂ ਸਨੈਚਰਾ ਵੱਲੋਂ ਖੋਹ ਕੀਤੀ ਇੱਕ ਸੋਨੇ ਦੀ ਚੇਨ ਬਰਾਮਦ ਕਰਕੇ ਉਸ ਦੇ ਅਸਲੀ ਮਾਲਕ ਦੇ ਹਵਾਲੇ ਕੀਤੀ।