Reports of Theft at Laxmi Namkeen Owner house in SST Nagar Patiala

June 20, 2023 - PatialaPolitics

Reports of Theft at Laxmi Namkeen Owner house in SST Nagar Patiala

Patiala Laxmi Namkeen Wale ਦੇ ਘਰ ਵੱਡੀ ਚੋਰੀ ਲੱਖਾਂ ਰੁਪਏ ਦੀ ਚੋਰੀ ਅਤੇ ਸੋਨਾ ਗਾਇਬ Laxmi Namkeen Wale ਦੇ ਘਰ ‘ਚ Father’s Day ਮਨਾਇਆ ਗਿਆ ਅਤੇ ਛੋਟੀ ਜਿਹੀ ਪਾਰਟੀ ਰੱਖੀ ਗਈ, ਜਿਸ ‘ਚ ਉਨ੍ਹਾਂ ਦੇ ਕਰੀਬੀ ਪਰਿਵਾਰ ਨੇ ਸ਼ਿਰਕਤ ਕੀਤੀ ਪਰ ਜਦੋਂ ਪਰਿਵਾਰ  ਨੇ ਸਵੇਰੇ ਜਾਗ ਕੇ ਸੇਫ ਖੋਲ੍ਹੀ ਤਾਂ ਦੇਖਿਆ ਕਿ ਉਸ ਦਾ ਸਾਰਾ ਸਾਮਾਨ ਗਾਇਬ ਸੀ, ਘਰ ‘ਚੋਂ ਲੱਖਾਂ ਰੁਪਏ ਤੋਂ ਵੱਧ ਦਾ ਸੋਨਾ ਚੋਰੀ ਹੋ ਚੁੱਕਾ ਸੀ।

ਮੌਕੇ ‘ਤੇ ਪਹੁੰਚੇ ਐੱਸ.ਪੀ ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਕਿ ਲਕਸ਼ਮੀ ਨਮਕੀਨ ਦੇ ਘਰ ਚੋਰੀ ਹੋ ਗਈ ਹੈ, ਜਿਸ ਤੋਂ ਬਾਅਦ ਸਾਡੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੀ ਚੋਰੀ ਹੋਈ ਹੈ ਅਤੇ ਲੱਖਾਂ ਰੁਪਏ ਤੋਂ ਵੱਧ ਦਾ ਸਾਮਾਨ ਹੈ। ਚੋਰੀ ਕੀਤਾ ਗਿਆ ਹੈ. ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਧਾਰਾ 457,380 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)