Punjabi University Patiala teacher caught taking money from Student
June 27, 2023 - PatialaPolitics
Punjabi University Patiala teacher caught taking money from Student
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ‘ਚ ਅੰਕ ਵਧਾਉਣ ਅਤੇ ਪਾਸ ਕਰਨ ਲਈ ਵਿਦਿਆਰਥੀ ਤੋਂ ਪੈਸੇ ਲੈਂਦੇ ਅੰਗਰੇਜ਼ੀ ਦੇ ਇੱਕ ਅਧਿਆਪਕ ਨੂੰ ਯੂਨੀਵਰਸਿਟੀ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦੱਸਿਆ ਕਿ ਅੱਜ ਸਵੇਰੇ ਉਕਤ ਅਧਿਆਪਕ ਨੂੰ ਯੂਨੀਵਰਸਿਟੀ ਦੀ ਟੀਮ ਵੱਲੋਂ ਪੁਰਾਣੇ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਹੈ ਅਤੇ ਪੇਪਰ ਦੀ ਸ਼ੀਟ ਵੀ ਜ਼ਬਤ ਕਰ ਲਈ ਹੈ
ਪ੍ਰੈਸ ਕਾਨਫਰੰਸ ਚ VC ਪ੍ਰੋਫੈਸਰ ਅਰਵਿੰਦ ਨੇ ਦਸਿਆ ਕੀ ਫੜਿਆ ਗਿਆ ਅਧਿਆਪਕ Desh Bhagat College, Bardwal Dhuri ਦਾ ਹੈ,ਜਿਸਨੇ ਪੇਪਰ ਵਿਚੋਂ ਮੋਬਾਇਲ ਨੰਬਰ ਦੇਖ ਸਟੂਡੈਂਟ ਨੂੰ ਨੰਬਰ ਵਧਾਉਣ ਲਈ ਫੋਨ ਕੀਤਾ ਤੇ ਪੈਸੇ ਮੰਗੇ ਸੀ।
View this post on Instagram