Girl Collapses, Dies While Dancing At Sister’s Wedding Ceremony In UP
April 29, 2024 - PatialaPolitics
Girl Collapses, Dies While Dancing At Sister’s Wedding Ceremony In UP
ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇਕ ਵਿਆਹ ‘ਚ ਗੀਤਾਂ ਦੀ ਧੁਨ ‘ਤੇ ਨੱਚ ਰਹੀ ਇਕ ਲੜਕੀ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਕੇ ਸੌਂ ਗਈ। ਇਸ ਦੌਰਾਨ ਵਿਆਹ ਵਾਲੇ ਘਰ ਵਿੱਚ ਸੋਗ ਛਾ ਗਿਆ। ਖਾਸ ਗੱਲ ਇਹ ਹੈ ਕਿ ਇਕ ਵਿਆਹ ਵਾਲੇ ਘਰ ‘ਚ ਨੱਚਦੀ ਹੋਈ ਮੌਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਦਰਅਸਲ ਮੇਰਠ ‘ਚ ਇਕ ਲੜਕੀ ਆਪਣੀ ਭੈਣ ਦੇ ਵਿਆਹ ‘ਚ ਡਾਂਸ ਕਰਦੇ ਸਮੇਂ ਬੇਹੋਸ਼ ਹੋ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।