Robbery on Gun point at Verka Booth Amritsar

June 29, 2023 - PatialaPolitics

Robbery on Gun point at Verka Booth Amritsar

ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੇ ਘਰ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਹੋਈ ਲੁੱਟ। ਬਾਈਕ ਸਵਾਰਾ ਨੇ ਵੇਰਕਾ ਦੇ ਬੂਥ ‘ਤੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੋਨੇ ਦਾ ਸਮਾਨ ਅਤੇ 10 ਹਾਜਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ।

 

View this post on Instagram

 

A post shared by Patiala Politics (@patialapolitics)