Patiala: Alert by Municipal corporation Patiala - Patiala News | Patiala Politics - Latest Patiala News

Patiala: Alert by Municipal corporation Patiala

July 10, 2023 - PatialaPolitics

Patiala: Alert by Municipal corporation Patiala

ਨਗਰ ਨਿਗਮ ਪਟਿਆਲਾ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਬੇਨਤੀ ਕੀਤੀ ਜਾਂਦੀ ਹੈ ਕੇ ਬੜੀ ਨਦੀ ਨਾਲ ਲੱਗਦੇ ਇਲਾਕੇ ਖਾਲੀ ਕਰ ਕੇ ਰਾਜਪੁਰਾ ਰੋੜ ਤੇ ਸਥਿਤ ਪਾਮ ਕੋਰਟ ਪੈਲੇਸ ਅਤੇ ਕੋਹੀਨੂਰ ਪੈਲੇਸ ਵਿੱਚ ਜਲਦ ਤੋਂ ਜਲਦ ਪਹੁੰਚੋ| ਜਿਥੇ ਪ੍ਸ਼ਾਸਨ ਵੱਲੋ ਰਹਿਣ ਅਤੇ ਖਾਣੇ ਪਾਣੀ ਦਾ ਇੰਤਜਾਮ ਕੀਤਾ ਗਿਆ ਹੈ |

 

View this post on Instagram

 

A post shared by Patiala Politics (@patialapolitics)