Unable to bear son Gurvinder Nath's death in Canada,mother dies - Patiala News | Patiala Politics - Latest Patiala News

Unable to bear son Gurvinder Nath’s death in Canada,mother dies

July 29, 2023 - PatialaPolitics

Unable to bear son Gurvinder Nath’s death in Canada,mother dies

ਨਵਾਂਸ਼ਹਿਰ ਦੇ ਵਸਨੀਕ ਨੌਜਵਾਨ ਗੁਰਵਿੰਦਰ ਨਾਥ (24) ਪੁੱਤਰ ਕ੍ਰਿਸ਼ਨ ਦੇਵ ਦੀ ਵਿਦੇਸ਼ ਕੈਨੇਡਾ ’ਚ ਮੌਤ ਹੋਣ ਦੀ ਖ਼ਬਰ ਜਿਉਂ ਹੀ ਪਿੰਡ ਵਾਸੀਆਂ ਨੂੰ ਮਿਲੀ ਤਾਂ ਪੂਰੇ ਪਿੰਡ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। 50 ਸਾਲ ਦੀ ਮਾਤਾ ਨਰਿੰਦਰ ਕੌਰ ਪੁੱਤਰ ਦਾ ਸਦਮਾ ਨਾ ਸਹਾਰ ਸਕੀ। ਗੁਰਵਿੰਦਰ ਨਾਥ ਦੀ ਮੌਤ ਦਾ ਸੁਣ ਕੇ ਨਰਿੰਦਰ ਕੌਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜਾਨ ਗੁਆ ਬੈਠੀ