One Killed in Accident near PVR Cinema Patiala
March 17, 2024 - PatialaPolitics
One Killed in Accident near PVR Cinema Patiala
ਬਿਤੇ ਦਿਨੀਂ ਪਟਿਆਲਾ ਚ ਸੜਕ ਹਸਦੇ ਚ ਇਕ ਨੌਜਵਾਨ ਦੀ ਮੌਤ ਦੀ ਖਬਰ ਸਾਮਣੇ ਆਈ ਹੈ, ਪਟਿਆਲਾ ਪੁਲਿਸ ਵਲੋ ਦਰਜ਼ FIR ਦੌਰਾਨ ਮਿਤੀ 16/3/24 ਸਮਾ 2.00 AM ਤੇ ਰਾਕੇਸ਼ ਕੁਮਾਰ ਦਾ ਭਰਾ ਦਿਨੇਸ਼ ਕੁਮਾਰ, ਜੋ ਕਿ ਆਪਣੇ ਮੋਟਰਸਾਇਕਲ ਨੰ. PB-11CR-2420 ਤੇ ਸਵਾਰ ਹੋ ਕੇ ITBP ਚੋਂਕ ਪਟਿ. ਕੋਲ ਜਾ ਰਿਹਾ ਸੀ, ਜੋ ਨਾ-ਮਾਲੂਮ ਡਰਾਇਵਰ ਨੇ ਆਪਣੀ ਗੱਡੀ (PB-11B-9332) ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਦਿਨੇਸ਼ ਦੇ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਦਿਨੇਸ਼ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A,427 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ