Car falls in Doraha canal in Ludhiana near Khanna Sirhind
April 29, 2024 - PatialaPolitics
Car falls in Doraha canal in Ludhiana near Khanna Sirhind
ਖੰਨਾ ਦੇ ਦੋਰਾਹਾ ‘ਚ ਬੀਤੀ ਦੇਰ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਕਾਰ ਨਹਿਰ ‘ਚ ਡਿੱਗ ਗਈ। ਇਸ ਕਾਰ ‘ਚ ਪੂਰਾ ਪਰਿਵਾਰ ਸਵਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਰਾਤ ਹੋਣ ਦੇ ਕਾਰਨ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਾਰ ਨਹੀਂ ਲੱਭ ਸਕੀ ਸੀ ਪਰ ਅੱਜ ਤੜਕਸਾਰ ਕਾਰ ਨੂੰ ਨਹਿਰ ‘ਚੋਂ ਕਰੇਨ ਨਾਲ ਬਾਹਰ ਕੱਢਿਆ ਗਿਆ ਹੈ। ਮੌਕੇ ‘ਤੇ ਪੁਲਸ ਪ੍ਰਸ਼ਾਸਨ ਮੌਜੂਦ ਹੈ ਅਤੇ ਵੱਡੀ ਗਿਣਤੀ ‘ਚ ਲੋਕ ਵੀ ਮੌਜੂਦ ਹਨ।