Patiala: FIR against 10 in mini market Adalat Bazar fight case

April 11, 2024 - PatialaPolitics

Patiala: FIR against 10 in mini market Adalat Bazar fight case

 

ਪਟਿਆਲਾ ਦੇ ਮਿੰਨੀ ਮਾਰਕੀਟ ਵਿਚ ਹੋਈ ਭਿਆਨਕ ਲੜਾਈ। ਪੁਲਿਸ ਵਲੋ ਦਰਜ਼ FIR ਮੁਤਾਬਕ ਸਾਹਿਲ ਆਪਣੇ ਮਾਮਾ ਧਰਮਵੀਰ ਕੁਮਾਰ ਦੀ ਮਿੰਨੀ ਮਾਰਕੀਟ ਨੇੜੇ ਏ.ਟੈਕ ਅਦਾਲਤ ਬਜਾਰ ਪਟਿ ਵਿਖੇ ਸਥਿਤ ਕੱਪੜਿਆ ਦੀ ਦੁਕਾਨ ਤੇ ਕੰਮ ਕਰਦਾ ਹੈ, ਜੋ ਮਿਤੀ 7/4/24 ਸਮਾ 1.30 PM ਤੇ ਸਹਿਜ ਸਿੰਘ ਨੇ ਆਪਣੇ ਸਕੂਟਰੀ ਮਿੰਨੀ ਮਾਰਕੀਟ ਦੇ ਰਸਤੇ ਵਿੱਚ ਖੜ੍ਹੀ ਕੀਤੀ ਸੀ, ਜਦੋ ਪਿੱਛੇ ਹਟਾਉਣ ਨੂੰ ਕਿਹਾ ਤਾ ਸਹਿਜ ਨੇ ਸਾਹਿਲ ਹੋਰਾ ਦੀ ਦੁਕਾਨ ਅੰਦਰ ਵੜ੍ਹ ਕੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਸਾਹਿਲ ਤੇ ਉਸਦੇ ਮਾਮੇ ਦਾ ਮੋਬਾਇਲ ਫੋਨ ਤੋੜ ਦਿੱਤਾ ਤੇ ਦੁਕਾਨ ਤੇ ਵੀ ਹਮਲਾ ਕਰ ਦਿੱਤਾ । ਪਟਿਆਲਾ ਪੁਲਿਸ ਨੇ ਸਹਿਜ, ਤਮੰਨਪ੍ਰੀਤ ਤੇ 10 ਹੋਰ ਵਿਅਕਤੀਆਂ ਤੇ ਧਾਰਾ FIR U/S 452,341, 323,506,427,148,149 IPC ਲਗਾ ਅਗਲੀ ਕਰਵਾਈ ਸ਼ੁਰੂ ਕਰਦਿਤੀ ਹੈ

 

View this post on Instagram

 

A post shared by Patiala Politics (@patialapolitics)