Sikh jawan tied his turban on bleeding leg of soldier, got shot, both survive
April 7, 2021 - PatialaPolitics
COBRA ਕਮਾਂਡੋ #ਬਲਰਾਜ_ਸਿੰਘ
ਜਿਸਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਵਿਚ ਨਕਸਲੀ ਮੁਕਾਬਲੇ ਦੇ ਦੌਰਾਨ ਆਪਣੇ ਗੋਲੀ ਲੱਗਣ ਦੇ ਬਾਵਜੂਦ ਵੀ ਆਪਣੀ ਪੱਗ ਆਪਣੇ ਸਾਥੀ ਅਭਿਸ਼ੇਕ ਪਾਂਡੇ ਦੇ ਜ਼ਖਮ ਤੇ ਬੰਨ੍ਹੀ ਅਤੇ ਖ਼ੁਦ ਦੀ ਪ੍ਰਵਾਹ ਨਹੀਂ ਕੀਤੀ
ਉਸਨੂੰ ਸੀਨੀਅਰ ਆਈਪੀਐਸ ਬਿਜ ਨੇ ਅੱਜ ਆਪਣੇ ਵੱਲੋਂ ਇੱਕ ਪਗੜੀ ਨਾਲ ਸਨਮਾਨਿਤ ਕੀਤਾ