BJP MP Janardan Mishra seen cleaning toilet at girls school
September 23, 2022 - PatialaPolitics
BJP MP Janardan Mishra seen cleaning toilet at girls school
ਅਕਸਰ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਰੇਵਾ ਤੋਂ ਬੀਜੇਪੀ ਸਾਂਸਦ ਜਨਾਰਦਨ ਮਿਸ਼ਰਾ ਆਪਣੀ ਸਫਾਈ ਮੁਹਿੰਮ ਨੂੰ ਲੈ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਰੀਵਾ ਦੇ ਸੰਸਦ ਮੈਂਬਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਮਿਸ਼ਰਾ ਆਪਣੇ ਹੱਥਾਂ ਨਾਲ ਸਕੂਲ ਦੇ ਗੰਦੇ ਟਾਇਲਟ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਤਰ੍ਹਾਂ ਸਫਾਈ ਦਾ ਵੀਡੀਓ ਵੀ ਪੋਸਟ ਕੀਤਾ ਹੈ, ਜੋ ਕਿ ਸੁਰਖੀਆਂ ‘ਚ ਹੈ।