Patiala Politics

Patiala News Politics

Patiala covid vaccination schedule 5 June

#PatialaPolitics

5 ਜੂਨ ਦਿਨ ਸ਼ਨੀਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਮੋਤੀ ਬਾਗ ਗੁਰੂਦੁਆਰਾ ਸਾਹਿਬਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਆਈ ਐਮ ਏ ਕੈਂਪਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ ਰੋਟਰੀ ਭਵਨ ਐਸ ਐਸ ਟੀ ਨਗਰਸ਼ਾਂਝਾ ਸਕੂਲ ਤ੍ਰਿਪੜੀ,ਕਾਲੀ ਮਾਤਾ ਮੰਦਰ,ਮਹਾਰਾਣੀ ਕਲੱਬ,ਸਿ਼ਵ ਮੰਦਿਰ ਸਫਾਬਾਦੀ ਅਰੋੜਿਆਂ ਦਾ ਮਹੱਲਾ,ਸਿਵ ਮੰਦਿਰ ਅਰਬਨ ਅਸਟੇਟਰਾਧਾ ਸੁਆਮੀ ਸਤਸੰਗ ਘਰਗੁੰਗੇ ਬੋਲਿਆਂ ਦਾ ਸਕੂਲ ਟੀ.ਬੀ. ਹਸਪਤਾਲ ਰੋਡ,ਯਾਦਵਿੰਦਰਾ ਪੂਰਨ ਬਾਲ ਨਿਕੇਤਨ ਲਾਹੋਰੀ ਗੇਟਨਾਭਾ ਦੇ ਰਾਧਾ ਸੁਆਮੀ ਸਤਸੰਗ ਘਰ ,ਐਮ.ਪੀ.ਡਬਲਿਉ.ਸਕੂਲ ਅਤੇ ਰੋਟਰੀ ਕੱਲਬਪਾਤੜਾਂ ਦੇ ਸੰਤ ਨਿਰੰਕਾਰੀ ਭਵਨਰਾਜਪੁਰਾ ਦੇ ਰਾਧਾ ਸੁਆਮੀ ਸਤਸੰਗ ਘਰ,ਐਸ.ਓ.ਐਸ ਚਿਲਡਰਨ ਹੋਮ ਸਮਾਣਾ ਦੇ ਡਾਕਟਰ ਹਰੀ ਚੰਦ ਪਿੰਗਲਾ ਆਸ਼ਰਮ,ਅਗਰਵਾਲ ਧਰਮਸ਼ਾਲਾਕਾਲੋਮਾਜਰਾ ਦੇ ਜੀ ਪੀ ਐਸਬਲਾਕ ਕੌਲੀ ਦੇ ਧਰਮਸ਼ਾਲਾ ਬਾਬੂ ਸਿੰਘ ਕਲੋਨੀਏਕਤਾ ਨਗਰ ਸਰਹਿੰਦ ਰੋਡ,ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ ਪਾਤੜਾਂ,ਦੁਗਾਲ ਖੁਰਦਬਲਾਕ ਦੁੱਧਣ ਸਾਧਾਂ ਦੇ ਪਿੰਗਲਾ ਆਸ਼ਰਮ ਸਨੌਰ ਰੋਡਬਲਾਕ ਹਰਪਾਲਪੁਰ ਵਿਚ ਸੀਨੀਅਰ ਸੰਕੰਡਰੀ ਸਕੂਲ ਮਰਦਾਪੁਰ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਗੁਰੂਦੁਆਰਾ ਸਾਹਿਬ ਪਿੰਡ ਸ਼ੁਤਰਾਣਾ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ

Patiala covid vaccination schedule 5 June

Facebook Comments