Patiala to witness light/heavy rain next week
21 ਮਾਰਚ ਐਤਵਾਰ ਦੇਰ ਰਾਤ ਪਟਿਆਲਾ ਪਹੁੰਚ ਜਾਣਗੇ ਬੱਦਲ
ਸੋਮਵਾਰ,22 ਮਾਰਚ ਤੋਂ ਬਰਸਾਤੀ ਗਤੀਵਿਧੀਆਂ ਦੇਖੀਆਂ ਜਾ ਸਕਣਗੀਆਂ
ਪਟਿਆਲਾ ਚ ਦਰਮਿਆਨੇ/ਭਾਰੀ ਮੀਂਹ ਨਾਲ ਗੜੇਮਾਰੀ ਹੋਣ ਦੀ ਉਮੀਦ
ਮੌਸਮੀ ਗੜਬੜੀ 24 ਮਾਰਚ ਸਵੇਰ ਤੱਕ ਜਾਰੀ ਰਹੇਗੀ
Join #PatialaHelpline & #PatialaPolitics for latest updates 🔴
Facebook Comments