Punjab likely to receive rainfall on Feb 8-9
February 7, 2022 - PatialaPolitics
Punjab likely to receive rainfall on Feb 8-9
ਅਗਲੇ 24 ਘੰਟਿਆਂ ਦੌਰਾਨ ਗੁਜਰਦੀ ਟੁੱਟਵੀਂ ਬੱਦਲਵਾਈ ਕਿਤੇ-ਕਿਤੇ ਕਿਨਮਿਣ ਜਾਂ ਹਲਕੀ ਫੁਹਾਰ ਪਾ ਸਕਦੀ ਹੈ, ਉਸਤੋਂ ਬਾਅਦ 8-9 ਫਰਵਰੀ ਨੂੰ ਇੱਕ ਤਾਜਾ ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ ਬਹੁਤੇ ਖੇਤਰਾਂ ਚ ਮੁੜ ਤੋਂ ਹਲਕੀਆਂ ਦਰਮਿਆਨੀਆਂ ਫੁਹਾਰਾਂ ਦੀ ਸੰਭਾਵਣਾ ਹੈ,ਉਂਝ ਪੰਜਾਬ ਨਾਲੋਂ ਹਰਿਆਣਾ ਚ ਗਰਜ-ਚਮਕ ਵਾਲੇ ਬੱਦਲਾਂ ਨਾਲ ਚੰਗੀ ਕਾਰਵਾਈ ਦੀ ਉਮੀਦ ਹੈ।